Skip to main content

ਨਿਯਮ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ

Last updated: 14th February 2023

Moj ਕ੍ਰੀਏਟਰ ਰੈਫਰਲ ਪ੍ਰੋਗਰਾਮ ਕੀ ਹੈ?

Moj ਕ੍ਰੀਏਟਰ ਰੈਫਰਲ ਪ੍ਰੋਗਰਾਮ ਇੱਕ ਇਨਵੀਟੇਸ਼ਨ ਪ੍ਰੋਗਰਾਮ ਹੈ ਜਿਸ ਵਿੱਚ ਮੌਜੂਦਾ Moj ਯੂਜ਼ਰਸ ਆਪਣੇ ਸਾਥੀ ਕ੍ਰੀਏਟਰਸ ਨੂੰ Moj ਐਪ ਰੈਫਰ ਕਰਕੇ ਇਨਾਮ ਜਿੱਤ ਸਕਦੇ ਹਨ। ਇਹ ਰੈਫਰਲ ਪ੍ਰੋਗਰਾਮ Moj Android ਅਤੇ iOS ਐਪਲੀਕੇਸ਼ਨਸ ਅਤੇ ਮੁਹੱਲਾ ਟੈਕ ਪ੍ਰਾਈਵੇਟ ਲਿਮਟਿਡ (“**MTPL**”) ਦੁਆਰਾ ਪ੍ਰਦਾਨ ਕੀਤੇ ਗਏ ਵਰਜਨ 'ਤੇ ਚੱਲੇਗਾ, ਜਿਸ ਨੂੰ ਸਮੂਹਿਕ ਤੌਰ 'ਤੇ "**ਪਲੇਟਫਾਰਮ**" ਕਿਹਾ ਜਾਂਦਾ ਹੈ।

ਤੁਸੀਂ ਕਿਸ ਨੂੰ ਰੈਫਰ ਕਰ ਸਕਦੇ ਹੋ?

ਤੁਸੀਂ Moj ਅਤੇ ਹੋਰ ਪਲੇਟਫਾਰਮਾਂ ਦੇ ਕ੍ਰੀਏਟਰਾ ਨੂੰ ਵੀ ਰੈਫਰ ਕਰ ਸਕਦੇ ਹੋ:

 • ਨਵੇਂ ਕ੍ਰੀਏਟਰ : ਓਰਿਜਨਲ ਕੰਟੈਂਟ ਕ੍ਰੀਏਟਰ ਜਿਨ੍ਹਾਂ ਕੋਲ ਹੋਰ ਪਲੇਟਫਾਰਮਾਂ 'ਤੇ ਘੱਟੋ-ਘੱਟ 5 ਵੀਡੀਓ ਹੋਣ।
 • Moj ਕ੍ਰੀਏਟਰ: ਓਰਿਜਨਲ ਕੰਟੈਂਟ ਕ੍ਰੀਏਟਰ ਜਿਨ੍ਹਾਂ ਦੇ Moj 'ਤੇ ਘੱਟੋ-ਘੱਟ 5 ਵੀਡੀਓ ਹੋਣ।
 • ਤੁਸੀਂ ਕਿਵੇਂ ਰੈਫਰ ਕਰ ਸਕਦੇ ਹੋ?

  ਕ੍ਰੀਏਟਰ ਰੈਫਰਲ ਪੇਜ ਰਾਹੀਂ ਤਿਆਰ ਕੀਤੇ ਲਿੰਕ ਨੂੰ ਸਾਂਝਾ ਕਰੋ ਅਤੇ ਇਸਨੂੰ ਅਗੇ ਭੇਜੋ।.

  ਤੁਹਾਨੂੰ ਇਨਾਮ ਕਦੋਂ ਮਿਲੇਗਾ?

  ਤੁਸੀਂ ਹਰ ਸਫਲ ਰੈਫਰਲ ਲਈ 50 ਰੁਪਏ (100 ਮਿੰਟ) ਜਿੱਤੋਗੇ ( ਇੱਕ ਵਾਰ ਸੱਦਾ ਦੇਣ ਵਾਲੇ ਨੇ ਰੈਫਰਰ ਦੁਆਰਾ ਸਾਂਝੇ ਕੀਤੇ ਲਿੰਕ ਤੇ ਕਲਿੱਕ ਕੀਤਾ , ਮੋਬਾਈਲ ਐਪਲੀਕੇਸ਼ਨ ਨੂੰ ਇੰਸਟਾਲ ਕੀਤਾ ਜੇਕਰ ਪਹਿਲਾਂ ਤੋਂ ਨਹੀਂ ਕੀਤਾ , ਐਮ ਐਫ ਸੀ ਪ੍ਰੋਗਰਾਮ ਲਈ ਅਪਲਾਈ ਕੀਤਾ ਅਤੇ ਐਮ ਐਫ ਸੀ ਪ੍ਰੋਗਰਾਮ ਵਿੱਚ ਚੁਣਿਆ ਗਿਆ ).

  ਨੋਟ ਕਰੋ : ਤੁਹਾਡੇ ਦੋਸਤਾਂ ਨੂੰ 7 ਦਿਨਾਂ ਦੇ ਅੰਦਰ ਐਮ ਐਫ ਸੀ ਪ੍ਰੋਗਰਾਮ ਵਿੱਚ ਅਰਜ਼ੀ ਦੇਣੀ ਚਾਹੀਦੀ ਹੈ ਤਾਂ ਜੋ ਤੁਹਾਡੇ ਰੈਫਰਲ ਤੇ ਵਿਚਾਰਿਆ ਜਾਵੇ. ਐਮ ਐਫ ਸੀ ਨੂੰ ਅਰਜ਼ੀ ਦੇਣ ਤੋਂ ਬਾਅਦ, ਸਾਡੀ ਟੀਮ ਨੂੰ ਰੈਫਰਲ ਦੀ ਤਸਦੀਕ ਲਈ 15-20 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ, ਅਤੇ ਰੈਫਰਲ ਸਫਲ ਹੋਣ ਤੇ ਰੈਫਰ ਕਰਨ ਵਾਲਾ ਸਿਰਜਣਹਾਰ 50 ਰੁਪਏ (100 ਮਿੰਟ) ਜਿੱਤੇਗਾ। ਰਕਮ ਚੋਣ ਦੇ 1-2 ਦਿਨਾਂ ਦੇ ਅੰਦਰ ਤੁਹਾਡੇ ਮੋਬਾਈਲ ਐਪਲੀਕੇਸ਼ਨ ਵਾਲੇਟ ਵਿੱਚ ਦਿਖਣੀ ਸ਼ੁਰੂ ਹੋ ਜਾਵੇਗੀ।

  ਇੱਕ ਕ੍ਰੀਏਟਰ MFC ਪ੍ਰੋਗਰਾਮ ਲਈ ਅਰਜ਼ੀ ਦੇਣ ਦੇ ਯੋਗ ਕਦੋਂ ਹੋਵੇਗਾ?

  ਕਿਰਪਾ ਕਰਕੇ MFC ਪ੍ਰੋਗਰਾਮ ਦੀਆਂT&Cs ਵੇਖੋ।

  ਇੱਕ ਵਾਰ Moj ਕ੍ਰੀਏਟਰ ਈਕੋਸਿਸਟਮ (MFC ਵਿੱਚ ਚੁਣਿਆ) ਦਾ ਹਿੱਸਾ ਬਣ ਜਾਣ 'ਤੇ, ਕ੍ਰੀਏਟਰ ਨੂੰ ਕਿਵੇਂ ਇਨਾਮ ਦਿੱਤਾ ਜਾਵੇਗਾ?

  ਕ੍ਰੀਏਟਰ ਮੋਨੇਟਰੀ ਅਤੇ ਨੋਨ-ਮੋਨੇਟਰੀ ਇਨਾਮਾਂ ਲਈ ਯੋਗ ਹੋਵੇਗਾ।
  ਮੋਨੇਟਰੀ:

 • ਵੀਕਲੀ ਇੰਸੈਂਟਿਵਸ ਨਾਲ ਕਮਾਓ
 • ਬਰੈਂਡ ਕੋਲੈਬੋਰੇਸ਼ਨ
 • ਕ੍ਰੀਏਟਰ ਰੈਫਰਲ ਪ੍ਰੋਗਰਾਮ ਨਾਲ ਕਮਾਓ
 • ਨੋਨ-ਮੋਨੇਟਰੀ:
 • ਪਰਫਾਰਮੈਂਸ ਇੰਸਾਈਟ
 • ਪ੍ਰੋਫਾਈਲ 'ਤੇ ਬੈਜ
 • Moj ਨਾਲ ਸਿੱਧਾ ਸੰਪਰਕ